ਤਰਨਤਾਰਨ ‘ਚ ਪੁਲਿਸ ਤੇ ਨਾਮੀ ਗੈਂਗ ਦੇ ਮੈਂਬਰਾਂ ਦਾ ਐਨਕਾਊਂਟਰ, 1 ਜ਼ਖਮੀ

ਤਰਨਤਾਰਨ ‘ਚ ਪੁਲਿਸ ਤੇ ਨਾਮੀ ਗੈਂਗ ਦੇ ਮੈਂਬਰਾਂ ਦਾ ਐਨਕਾਊਂਟਰ, 1 ਜ਼ਖਮੀ

Punjab News: ਪੰਜਾਬ ਪੁਲਿਸ ਨੇ ਤਰਨਤਾਰਨ ਜ਼ਿਲ੍ਹੇ ਦੇ ਡੋਡਾ ਪਿੰਡ ਵਿਚ ਇਕ ਮੁਕਾਬਲਾ ਕੀਤਾ। ਤਰਨਤਾਰਨ ਦੇ ਐਸ.ਐਸ.ਪੀ. ਅਭਿਮਨਿਊ ਰਾਣਾ ਨੇ ਕਿਹਾ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਨਾਮੀ ਗੈਂਗ ਦੇ ਤਿੰਨ ਮੈਂਬਰ ਸਰਹੱਦੀ ਖੇਤਰ ਦੇ ਨੇੜੇ ਘੁੰਮ ਰਹੇ ਹਨ। ਜਦੋਂ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਪੁਲਿਸ...