ਤਾਜ ਮਹਿਲ ‘ਚ ਦੇਖਣ ਨੂੰ ਮਿਲੀ ਟਾਰਜ਼ਨ ਕਾਰ, ਸੈਲਾਨੀਆਂ ਨੂੰ ਕੁਚਲਿਆ, ਹੁਣ ਵਾਇਰਲ ਹੋ ਰਹੀ ਵੀਡੀਓ

ਤਾਜ ਮਹਿਲ ‘ਚ ਦੇਖਣ ਨੂੰ ਮਿਲੀ ਟਾਰਜ਼ਨ ਕਾਰ, ਸੈਲਾਨੀਆਂ ਨੂੰ ਕੁਚਲਿਆ, ਹੁਣ ਵਾਇਰਲ ਹੋ ਰਹੀ ਵੀਡੀਓ

UP News: ਤਾਜਗੰਜ ਪੁਲਿਸ ਸਟੇਸ਼ਨ ਦੇ ਇੰਚਾਰਜ ਇੰਸਪੈਕਟਰ ਨੇ ਕਿਹਾ ਕਿ ਕਾਰ ਪਾਰਕਿੰਗ ਵਿੱਚ ਖੜ੍ਹੀ ਸੀ ਅਤੇ ਸ਼ਾਇਦ ਤੇਜ਼ ਹਵਾ ਕਾਰਨ ਪਿੱਛੇ ਵੱਲ ਖਿਸਕ ਗਈ। Tarzan car in Taj Mahal: ਉੱਤਰ ਪ੍ਰਦੇਸ਼ ਦੇ ਆਗਰਾ ਵਿੱਚ ਤਾਜ ਮਹਿਲ ਦੇਖਣ ਜਾ ਰਹੇ ਸੈਲਾਨੀਆਂ ਲਈ ਸੋਮਵਾਰ ਦਾ ਦਿਨ ਕਹਿਰ ਬਣ ਕੇ ਆਇਆ। ਦਰਅਸਲ, ਇੱਕ ਬਗੈਰ ਡਰਾਈਵਰ ਕਾਰ...