EV market ਵਿੱਚ ਵੱਡੀ ਧਮਾਕਾ, ਮਾਰੂਤੀ, ਟਾਟਾ, ਮਹਿੰਦਰਾ ਅਤੇ ਐਮਜੀ ਲਾਂਚ ਕਰਨਗੇ ਨਵੀਂ ਇਲੈਕਟ੍ਰਿਕ ਕਾਰ

EV market ਵਿੱਚ ਵੱਡੀ ਧਮਾਕਾ, ਮਾਰੂਤੀ, ਟਾਟਾ, ਮਹਿੰਦਰਾ ਅਤੇ ਐਮਜੀ ਲਾਂਚ ਕਰਨਗੇ ਨਵੀਂ ਇਲੈਕਟ੍ਰਿਕ ਕਾਰ

Maruti Suzuki e-Vitara ; ਮਾਰੂਤੀ ਸੁਜ਼ੂਕੀ ਦੀ ਪਹਿਲੀ ਇਲੈਕਟ੍ਰਿਕ SUV ਈ-ਵਿਟਾਰਾ ਅਗਲੇ ਹਫ਼ਤੇ ਤੱਕ ਸ਼ੋਅਰੂਮਾਂ ਵਿੱਚ ਆ ਸਕਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਕਾਰ ਇੱਕ ਵਾਰ ਚਾਰਜ ਹੋਣ ‘ਤੇ 500 ਕਿਲੋਮੀਟਰ ਤੱਕ ਦੀ ਦੂਰੀ ਤੈਅ ਕਰੇਗੀ। Tata Harrier EV ; ਟਾਟਾ ਮੋਟਰਜ਼ ਦੀ ਹੈਰੀਅਰ ਈਵੀ ਨੂੰ ਭਾਰਤ ਮੋਬਿਲਿਟੀ...