ਜੇਕਰ ਤੁਸੀਂ ਵੀ ਕਰਦੇ ਹੋ ਰੇਲ ‘ਚ ਸਫ਼ਰ ਤਾਂ ਜਾਣੋ ਰੇਲਵੇ ਵਲੋਂ ਲਿਆ ਇਹ ਅਹਿਮ ਫੈਸਲਾ, ਹੁਣ ਤਤਕਾਲ ਟਿਕਟ ਬੁਕਿੰਗ ਲਈ ਜ਼ਰੂਰੀ ਹੋਵੇਗਾ ਇਹ ਕੰਮ

ਜੇਕਰ ਤੁਸੀਂ ਵੀ ਕਰਦੇ ਹੋ ਰੇਲ ‘ਚ ਸਫ਼ਰ ਤਾਂ ਜਾਣੋ ਰੇਲਵੇ ਵਲੋਂ ਲਿਆ ਇਹ ਅਹਿਮ ਫੈਸਲਾ, ਹੁਣ ਤਤਕਾਲ ਟਿਕਟ ਬੁਕਿੰਗ ਲਈ ਜ਼ਰੂਰੀ ਹੋਵੇਗਾ ਇਹ ਕੰਮ

Indian Railways Tatkal Ticket Booking: ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਇਹ ਜਾਣਕਾਰੀ ਦਿੱਤੀ ਕਿ ਭਾਰਤੀ ਰੇਲਵੇ ਤਤਕਾਲ ਟਿਕਟ ਬੁਕਿੰਗ ਲਈ ਈ-ਆਧਾਰ ਵੈਰੀਫਿਕੇਸ਼ਨ ਸ਼ੁਰੂ ਕਰੇਗਾ, ਤਾਂ ਜੋ ਅਸਲੀ ਯਾਤਰੀ ਆਸਾਨੀ ਨਾਲ ਟਿਕਟਾਂ ਪ੍ਰਾਪਤ ਕਰ ਸਕਣ। E-Verification for Tatkal Ticket Booking: ਭਾਰਤੀ ਰੇਲਵੇ ਜਲਦੀ ਹੀ ਤਤਕਾਲ...