PBKS vs RR: ਪੰਜਾਬ ਕਿੰਗਜ਼ ਕਿਸ ਕਾਰਨ ਤੋ ਹਾਰੇ? ਸ਼੍ਰੇਅਸ ਅਈਅਰ ਨੇ ਮੈਚ ਤੋਂ ਬਾਅਦ ਦੱਸਿਆ ਕਾਰਨ

PBKS vs RR: ਪੰਜਾਬ ਕਿੰਗਜ਼ ਕਿਸ ਕਾਰਨ ਤੋ ਹਾਰੇ? ਸ਼੍ਰੇਅਸ ਅਈਅਰ ਨੇ ਮੈਚ ਤੋਂ ਬਾਅਦ ਦੱਸਿਆ ਕਾਰਨ

PBKS vs RR: ਸ਼ਨੀਵਾਰ ਨੂੰ ਆਈਪੀਐਲ 2025 ਦੇ ਦੂਜੇ ਮੈਚ ਵਿੱਚ, ਰਾਜਸਥਾਨ ਰਾਇਲਜ਼ ਨੇ ਪੰਜਾਬ ਕਿੰਗਜ਼ ਨੂੰ 50 ਦੌੜਾਂ ਨਾਲ ਹਰਾਇਆ। ਸ਼੍ਰੇਅਸ ਅਈਅਰ ਦੀ ਕਪਤਾਨੀ ‘ਚ ਪੰਜਾਬ ਦੀ ਇਸ ਸੀਜ਼ਨ ‘ਚ ਇਹ ਪਹਿਲੀ ਹਾਰ ਹੈ, ਜਿਸ ਤੋਂ ਬਾਅਦ ਉਹ ਅੰਕ ਸੂਚੀ ‘ਚ ਚੌਥੇ ਸਥਾਨ ‘ਤੇ ਖਿਸਕ ਗਿਆ ਹੈ। 206 ਦੌੜਾਂ ਦੇ...