Tech Update: Telegram ਅਤੇ X ਨੇ ਕੀਤਾ ਇਤਿਹਾਸਕ ਸੌਦਾ, ਹੁਣ ਇਸ ਪਲੇਟਫਾਰਮ ‘ਤੇ ਵੀ ਉਪਲਬਧ ਹੋਵੇਗਾ Grok chatbot

Tech Update: Telegram ਅਤੇ X ਨੇ ਕੀਤਾ ਇਤਿਹਾਸਕ ਸੌਦਾ, ਹੁਣ ਇਸ ਪਲੇਟਫਾਰਮ ‘ਤੇ ਵੀ ਉਪਲਬਧ ਹੋਵੇਗਾ Grok chatbot

Telegram and X sign historic deal: ਐਲੋਨ ਮਸਕ ਦੀ ਆਰਟੀਫੀਸ਼ੀਅਲ ਇੰਟੈਲੀਜੈਂਸ ਕੰਪਨੀ xAI ਅਤੇ ਚੈਟਿੰਗ ਐਪ ਟੈਲੀਗ੍ਰਾਮ ਵਿਚਕਾਰ ਇੱਕ ਜ਼ਬਰਦਸਤ ਸਾਂਝੇਦਾਰੀ ਕੀਤੀ ਗਈ ਹੈ। ਇਸ ਸੌਦੇ ਤੋਂ ਬਾਅਦ, ਮਸਕ ਦਾ ਮਸ਼ਹੂਰ AI ਚੈਟਬੋਟ Grok ਵੀ ਟੈਲੀਗ੍ਰਾਮ ‘ਤੇ ਆਉਣ ਵਾਲਾ ਹੈ। ਟੈਲੀਗ੍ਰਾਮ ਦੇ ਸੰਸਥਾਪਕ ਪਾਵੇਲ ਦੁਰੋਵ ਨੇ ਖੁਦ...