ਗੁਰੂ ਕਾਸ਼ੀ ਯੂਨੀਵਰਸਿਟੀ ‘ਚ ਮਨਾਇਆ ਤੀਆਂ ਦਾ ਸਮਾਰੋਹ — ਵਿਦਿਆਰਥਣਾਂ ਨੇ ਭਰਵਾਂ ਅੰਦਾਜ਼ ‘ਚ ਜਤਾਇਆ ਪੰਜਾਬੀ ਸੱਭਿਆਚਾਰ ਨਾਲ ਪਿਆਰ

ਗੁਰੂ ਕਾਸ਼ੀ ਯੂਨੀਵਰਸਿਟੀ ‘ਚ ਮਨਾਇਆ ਤੀਆਂ ਦਾ ਸਮਾਰੋਹ — ਵਿਦਿਆਰਥਣਾਂ ਨੇ ਭਰਵਾਂ ਅੰਦਾਜ਼ ‘ਚ ਜਤਾਇਆ ਪੰਜਾਬੀ ਸੱਭਿਆਚਾਰ ਨਾਲ ਪਿਆਰ

ਤੀਆਂ ਦੀਆਂ ਰੰਗਤਾਂ, ਗਿੱਧੇ ਦੀ ਧੁਨ ‘ਚ ਲਹਿਰਾਇਆ ਪੰਜਾਬੀ ਵਿਰਸਾ ਗੁਰੂ ਕਾਸ਼ੀ ਯੂਨੀਵਰਸਿਟੀ ਵਿਚ ਤੀਆਂ ਦਾ ਤਿਉਹਾਰ ਪੂਰੇ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ, ਜਿਸ ਦੌਰਾਨ ਵਿਦਿਆਰਥਣਾਂ ਨੇ ਰੱਸਾ ਟੱਪਣ, ਕੜਾਈ, ਬੋਲੀ-ਬਾਣੀ, ਗਿੱਧਾ, ਅਤੇ ਹੋਰ ਪੰਜਾਬੀ ਲੋਕ ਗਤੀਵਿਧੀਆਂ ਰਾਹੀਂ ਸੱਭਿਆਚਾਰ ਦੀਆਂ ਵੱਖ-ਵੱਖ ਛਾਵਾਂ ਨੂੰ ਦਰਸਾਇਆ।...