ਆਪਣੇ ਜਨਮਦਿਨ ‘ਤੇ, ਤੇਜਸਵੀ ਪ੍ਰਕਾਸ਼ ਨੇ ਉਜੈਨ ਵਿੱਚ ਬਾਬਾ ਮਹਾਕਾਲ ਦੇ ਕੀਤੇ ਦਰਸ਼ਨ ,ਭਸਮ ਆਰਤੀ ਵਿੱਚ ਵੀ ਲਿਆ ਹਿੱਸਾ, ਸਾਂਝੀਆਂ ਕੀਤੀਆਂ ਤਸਵੀਰਾਂ

ਆਪਣੇ ਜਨਮਦਿਨ ‘ਤੇ, ਤੇਜਸਵੀ ਪ੍ਰਕਾਸ਼ ਨੇ ਉਜੈਨ ਵਿੱਚ ਬਾਬਾ ਮਹਾਕਾਲ ਦੇ ਕੀਤੇ ਦਰਸ਼ਨ ,ਭਸਮ ਆਰਤੀ ਵਿੱਚ ਵੀ ਲਿਆ ਹਿੱਸਾ, ਸਾਂਝੀਆਂ ਕੀਤੀਆਂ ਤਸਵੀਰਾਂ

Tejasswi Prakash Birthday: ਤੇਜਸਵੀ ਪ੍ਰਕਾਸ਼ ਟੀਵੀ ਦੀ ਸਭ ਤੋਂ ਮਸ਼ਹੂਰ ਅਦਾਕਾਰਾ ਹੈ। ਇਹ ਅਦਾਕਾਰਾ ਅੱਜ ਆਪਣਾ 32ਵਾਂ ਜਨਮਦਿਨ ਮਨਾ ਰਹੀ ਹੈ। ਅਦਾਕਾਰਾ ਨੇ ਆਪਣੇ ਖਾਸ ਦਿਨ ਦੀ ਸ਼ੁਰੂਆਤ ਉਜੈਨ ਵਿੱਚ ਮਹਾਕਾਲ ਦੇ ਦਰਸ਼ਨ ਕਰਕੇ ਕੀਤੀ। ਤੇਜਸਵੀ ਦੀਆਂ ਮਹਾਕਾਲ ਜਯੋਤਿਰਲਿੰਗ ਦੇ ਦਰਸ਼ਨ ਅਤੇ ਪੂਜਾ ਕਰਨ ਦੀਆਂ ਤਸਵੀਰਾਂ ਸੋਸ਼ਲ...