ਅੰਤਰਰਾਸ਼ਟਰੀ ਟੈਨਿਸ ਖਿਡਾਰੀ ਦਾ ਪਿਤਾ ਨੇ ਕੀਤਾ ਕਤਲ,ਗੋਲੀਆਂ ਮਾਰ ਵਾਰਦਾਤ ਨੂੰ ਦਿੱਤਾ ਅੰਜ਼ਾਮ

ਅੰਤਰਰਾਸ਼ਟਰੀ ਟੈਨਿਸ ਖਿਡਾਰੀ ਦਾ ਪਿਤਾ ਨੇ ਕੀਤਾ ਕਤਲ,ਗੋਲੀਆਂ ਮਾਰ ਵਾਰਦਾਤ ਨੂੰ ਦਿੱਤਾ ਅੰਜ਼ਾਮ

Tennis player Radhika Yadav; ਜੂਨੀਅਰ ਇੰਟਰਨੈਸ਼ਨਲ ਟੈਨਿਸ ਖਿਡਾਰਨ ਰਾਧਿਕਾ ਯਾਦਵ (25) ਦਾ ਹਰਿਆਣਾ ਦੇ ਗੁਰੂਗ੍ਰਾਮ ਵਿੱਚ ਉਸਦੇ ਆਪਣੇ ਪਿਤਾ ਦੀਪਕ ਯਾਦਵ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਦੀਪਕ ਨੇ ਆਪਣੀ ਪਿਸਤੌਲ ਤੋਂ ਕੁੱਲ 5 ਗੋਲੀਆਂ ਚਲਾਈਆਂ, ਜਿਨ੍ਹਾਂ ਵਿੱਚੋਂ ਇੱਕ ਉਸਦੇ ਮੋਢੇ ਵਿੱਚ ਅਤੇ 3 ਪਿੱਠ ਵਿੱਚ ਲੱਗੀਆਂ। ਇੱਕ...