32 ਸਾਲਾਂ ‘ਚ, 56 ਹਜ਼ਾਰ ਤੋਂ ਵੱਧ ਹੋਈਆਂ ਘਟਨਾਵਾਂ, 23 ਹਜ਼ਾਰ ਤੋਂ ਵੱਧ ਮਾਰੇ ਗਏ ਅੱਤਵਾਦੀ…ਪਰ ਅਸੀਂ ਵੀ ਗੁਆਏ 6,413 ਸੈਨਿਕ

32 ਸਾਲਾਂ ‘ਚ, 56 ਹਜ਼ਾਰ ਤੋਂ ਵੱਧ ਹੋਈਆਂ ਘਟਨਾਵਾਂ, 23 ਹਜ਼ਾਰ ਤੋਂ ਵੱਧ ਮਾਰੇ ਗਏ ਅੱਤਵਾਦੀ…ਪਰ ਅਸੀਂ ਵੀ ਗੁਆਏ 6,413 ਸੈਨਿਕ

terrorism pahalgam attack:ਪਾਕਿਸਤਾਨ ਵੱਲੋਂ ਪਿਛਲੇ 30 ਸਾਲਾਂ ਤੋਂ ਅੱਤਵਾਦੀਆਂ ਨੂੰ ਪਨਾਹ ਦੇਣ ਦੇ ਖੁਲਾਸੇ ਨੇ ਦੁਨੀਆ ਦੇ ਸਾਹਮਣੇ ਉਸਦਾ ਘਿਣਾਉਣਾ ਚਿਹਰਾ ਨੰਗਾ ਕਰ ਦਿੱਤਾ ਹੈ, ਪਰ ਅੱਤਵਾਦ ਨੇ ਨਾ ਸਿਰਫ਼ ਜੰਮੂ-ਕਸ਼ਮੀਰ ਸਗੋਂ ਪੂਰੇ ਭਾਰਤ ਨੂੰ ਨੁਕਸਾਨ ਪਹੁੰਚਾਇਆ ਹੈ। ਫੌਜ ਅਤੇ ਅਰਧ ਸੈਨਿਕ ਬਲਾਂ ਨੇ ਹਰ ਵਾਰ ਪਾਕਿਸਤਾਨ...