ਜਲੰਧਰ ਗ੍ਰੇਨੇਡ ਹਮਲਾ ਨਾਲ ਸਬੰਧ ਰੱਖਦਾ ਨੌਜਵਾਨ ਕੀਤਾ ਗ੍ਰਿਫ਼ਤਾਰ

ਜਲੰਧਰ ਗ੍ਰੇਨੇਡ ਹਮਲਾ ਨਾਲ ਸਬੰਧ ਰੱਖਦਾ ਨੌਜਵਾਨ ਕੀਤਾ ਗ੍ਰਿਫ਼ਤਾਰ

Jalandhar Grenade Attack: ਜਲੰਧਰ ‘ਚ ਐਤਵਾਰ ਤੜਕੇ 4 ਤੋਂ 4.15 ਵਜੇ ਦੇ ਦਰਮਿਆਨ ਸੋਸ਼ਲ ਮੀਡੀਆ ਪ੍ਰਭਾਵਕ ਅਤੇ ਯੂਟਿਊਬਰ ਨਵਦੀਪ ਸਿੰਘ ਸੰਧੂ ਉਰਫ ਰੋਜਰ ਸੰਧੂ ਦੇ ਘਰ ‘ਤੇ ਗ੍ਰਨੇਡ ਹਮਲੇ ਦੇ ਮਾਮਲੇ ‘ਚ ਵੱਡੀ ਅਪਡੇਟ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਿਕ ਹਮਲੇ ਮਾਮਲੇ ’ਚ 21 ਸਾਲਾਂ ਨੌਜਵਾਨ ਵੀ ਸ਼ਾਮਲ...