Kulgam Encounter Update: ਅੱਤਵਾਦੀਆਂ ‘ਤੇ ਫ਼ੌਜ ਵਿਚਾਲੇ ਮੁਠਭੇੜ ਜਾਰੀ, 24 ਘੰਟਿਆਂ ‘ਚ 3 ਅੱਤਵਾਦੀ ਕੀਤੇ ਢੇਰ

Kulgam Encounter Update: ਅੱਤਵਾਦੀਆਂ ‘ਤੇ ਫ਼ੌਜ ਵਿਚਾਲੇ ਮੁਠਭੇੜ ਜਾਰੀ, 24 ਘੰਟਿਆਂ ‘ਚ 3 ਅੱਤਵਾਦੀ ਕੀਤੇ ਢੇਰ

Kulgam Encounter; ਜੰਮੂ ਦੇ ਕੁਲਗਾਮ ‘ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ ਜਾਰੀ ਹੈ। ਇਸ ਦੌਰਾਨ, ਜ਼ਿਲ੍ਹੇ ਦੇ ਅਖਲ ਖੇਤਰ ਵਿੱਚ ਹੋਈ ਮੁਠਭੇੜ (ਕੁਲਗਾਮ ਐਨਕਾਊਂਟਰ) ਵਿੱਚ ਜਵਾਨਾਂ ਨੇ ਹੁਣ ਤੱਕ ਤਿੰਨ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ। ਭਾਰਤੀ ਫੌਜ, ਜੰਮੂ-ਕਸ਼ਮੀਰ ਪੁਲਿਸ, ਸੀਆਰਪੀਐਫ ਅਤੇ ਸਪੈਸ਼ਲ...