Tesla Second Showroom: ਦਿੱਲੀ ਵਿੱਚ ਇਸ ਥਾਂ ‘ਤੇ ਖੁੱਲ੍ਹੇਗਾ ਟੇਸਲਾ ਦਾ ਦੂਜਾ ਸ਼ੋਅਰੂਮ, ਭਾਰਤ ਵਿੱਚ ਈਵੀ ਦੇ ਵਿਸਥਾਰ ਨੂੰ ਮਿਲੇਗੀ ਰਫ਼ਤਾਰ

Tesla Second Showroom: ਦਿੱਲੀ ਵਿੱਚ ਇਸ ਥਾਂ ‘ਤੇ ਖੁੱਲ੍ਹੇਗਾ ਟੇਸਲਾ ਦਾ ਦੂਜਾ ਸ਼ੋਅਰੂਮ, ਭਾਰਤ ਵਿੱਚ ਈਵੀ ਦੇ ਵਿਸਥਾਰ ਨੂੰ ਮਿਲੇਗੀ ਰਫ਼ਤਾਰ

Tesla Second Showroom in Delhi: ਭਾਰਤ ਵਿੱਚ ਇਲੈਕਟ੍ਰਿਕ ਵਾਹਨਾਂ ਦੀ ਵਧਦੀ ਮੰਗ ਨੂੰ ਦੇਖਦੇ ਹੋਏ, ਟੇਸਲਾ ਹੁਣ ਆਪਣੀ ਮੌਜੂਦਗੀ ਨੂੰ ਮਜ਼ਬੂਤ ਕਰ ਰਿਹਾ ਹੈ। ਮੁੰਬਈ ਵਿੱਚ ਪਹਿਲਾ ਅਨੁਭਵ ਕੇਂਦਰ ਸ਼ੁਰੂ ਕਰਨ ਤੋਂ ਬਾਅਦ, ਹੁਣ ਕੰਪਨੀ ਐਰੋਸਿਟੀ, ਦਿੱਲੀ ਵਿੱਚ ਦੂਜੀ ਡੀਲਰਸ਼ਿਪ ਖੋਲ੍ਹਣ ਜਾ ਰਹੀ ਹੈ।ਦਰਅਸਲ ਇਹ ਸਥਾਨ ਦਿੱਲੀ ਦੇ IGI...