ਟੇਸਲਾ ਮਾਡਲ-Y ਭਾਰਤ ‘ਚ ਟੈਸਟਿੰਗ ਸਮੇਂ ਸੜਕ ‘ਤੇ ਆਈ ਨਜ਼ਰ, ਜਾਣੋ ਕਿੰਨੀ ਸਪੀਡ ਤੇ ਦੋੜੇਗੀ ਇਹ ਕਾਰ

ਟੇਸਲਾ ਮਾਡਲ-Y ਭਾਰਤ ‘ਚ ਟੈਸਟਿੰਗ ਸਮੇਂ ਸੜਕ ‘ਤੇ ਆਈ ਨਜ਼ਰ, ਜਾਣੋ ਕਿੰਨੀ ਸਪੀਡ ਤੇ ਦੋੜੇਗੀ ਇਹ ਕਾਰ

Elon Musk Tesla Car 2025:ਭਾਰਤ ਵਿੱਚ ਟੇਸਲਾ ਕਾਰਾਂ ਦੀ ਉਡੀਕ ਬਹੁਤ ਸਮੇਂ ਤੋਂ ਕੀਤੀ ਜਾ ਰਹੀ ਸੀ, ਪਰ ਹੁਣ ਇਹ ਮੰਨਿਆ ਜਾ ਸਕਦਾ ਹੈ ਕਿ ਟੇਸਲਾ ਜਲਦੀ ਹੀ ਭਾਰਤੀ ਬਾਜ਼ਾਰ ਵਿੱਚ ਦਿਖਾਈ ਦੇ ਸਕਦੀ ਹੈ। ਹਾਲ ਹੀ ਵਿੱਚ, ਟੇਸਲਾ ਮਾਡਲ Y ਦਾ ਟੈਸਟਿੰਗ ਮਿਊਲ ਮੁੰਬਈ-ਪੁਣੇ ਐਕਸਪ੍ਰੈਸਵੇਅ ‘ਤੇ ਦੇਖਿਆ ਗਿਆ। ਇਸ ਤੋਂ ਇਹ ਕਿਹਾ ਜਾ...