Haryana: ਗੁਰੂਗ੍ਰਾਮ ‘ਚ ਥਾਰ ਨੇ 3 ਸਾਲ ਦੇ ਬੱਚੇ ਨੂੰ ਕੁਚਲਿਆ:ਲੋਕਾਂ ਨੇ ਕਿਹਾ – ਡਰਾਈਵਰ ਲਾਪਰਵਾਹੀ ਨਾਲ ਗੱਡੀ ਰਿਹਾ ਸੀ ਚਲਾ

Haryana: ਗੁਰੂਗ੍ਰਾਮ ‘ਚ ਥਾਰ ਨੇ 3 ਸਾਲ ਦੇ ਬੱਚੇ ਨੂੰ ਕੁਚਲਿਆ:ਲੋਕਾਂ ਨੇ ਕਿਹਾ – ਡਰਾਈਵਰ ਲਾਪਰਵਾਹੀ ਨਾਲ ਗੱਡੀ ਰਿਹਾ ਸੀ ਚਲਾ

Haryana News: ਗੁਰੂਗ੍ਰਾਮ ਜ਼ਿਲ੍ਹੇ ਦੇ ਭੰਗਰੋਲਾ ਪਿੰਡ ਵਿੱਚ ਇੱਕ ਤੇਜ਼ ਰਫ਼ਤਾਰ ਥਾਰ ਕਾਰ ਨੇ ਤਿੰਨ ਸਾਲ ਦੇ ਬੱਚੇ ਨੂੰ ਕੁਚਲ ਦਿੱਤਾ। ਬੱਚਾ ਆਪਣੇ ਮਾਪਿਆਂ ਨਾਲ ਸੀਐਚਸੀ (ਕਮਿਊਨਿਟੀ ਹੈਲਥ ਸੈਂਟਰ) ਆਇਆ ਸੀ। ਇਸ ਦੌਰਾਨ ਬੱਚਾ ਖੇਡਦੇ ਹੋਏ ਸੜਕ ‘ਤੇ ਆ ਗਿਆ। ਜਿਸ ਤੋਂ ਬਾਅਦ ਇੱਕ ਥਾਰ ਨੇ ਉਸਨੂੰ ਟੱਕਰ ਮਾਰ ਦਿੱਤੀ। ਪਰਿਵਾਰ...