ਕ੍ਰਿਕਟਰ ਤੋਂ ਅਦਾਕਾਰ ਬਣੇ MS ਧੋਨੀ, ਮਾਧਵਨ ਨਾਲ ਫਾਇਰਿੰਗ ਕਰਦੇ ਨਜ਼ਰ ਆਏ ਕੈਪਟਨ ਕੂਲ

ਕ੍ਰਿਕਟਰ ਤੋਂ ਅਦਾਕਾਰ ਬਣੇ MS ਧੋਨੀ, ਮਾਧਵਨ ਨਾਲ ਫਾਇਰਿੰਗ ਕਰਦੇ ਨਜ਼ਰ ਆਏ ਕੈਪਟਨ ਕੂਲ

MS Dhoni Acting Debut; ਟੀਮ ਇੰਡੀਆ ਦੇ ਸਭ ਤੋਂ ਸਫਲ ਕਪਤਾਨ ਮਹਿੰਦਰ ਸਿੰਘ ਧੋਨੀ ਹੁਣ ਅਦਾਕਾਰੀ ਦੀ ਦੁਨੀਆ ਵਿੱਚ ਆਪਣੀ ਨਵੀਂ ਪਾਰੀ ਸ਼ੁਰੂ ਕਰਨ ਜਾ ਰਹੇ ਹਨ। ਜਲਦੀ ਹੀ ਉਹ ਅਦਾਕਾਰ ਆਰ. ਮਾਧਵਨ ਨਾਲ ਫਿਲਮ ‘ਦ ਚੇਜ਼’ ਵਿੱਚ ਨਜ਼ਰ ਆਉਣਗੇ।ਫਿਲਮ ਦਾ ਟੀਜ਼ਰ ਐਤਵਾਰ ਨੂੰ ਰਿਲੀਜ਼ ਕੀਤਾ ਗਿਆ। ਇਸ ਵਿੱਚ ਧੋਨੀ ਅਤੇ...