ਨਵਾਂਸ਼ਹਿਰ ਦੇ ਪਿੰਡ ਜੁਲਾਹ ਮਾਜਰਾ ‘ਚ ਇੱਕੋ ਰਾਤ ਚ 4 ਦੁਕਾਨਾਂ ਚ ਚੋਰੀ, CCTV ‘ਚ ਘਟਨਾ ਹੋਈ ਕੈਦ

ਨਵਾਂਸ਼ਹਿਰ ਦੇ ਪਿੰਡ ਜੁਲਾਹ ਮਾਜਰਾ ‘ਚ ਇੱਕੋ ਰਾਤ ਚ 4 ਦੁਕਾਨਾਂ ਚ ਚੋਰੀ, CCTV ‘ਚ ਘਟਨਾ ਹੋਈ ਕੈਦ

Nawanshahr incident: ਨਵਾਂਸ਼ਹਿਰ ਦੇ ਥਾਣਾ ਰਾਹੋਂ ਦੇ ਅਧੀਨ ਪੈਂਦੇ ਪਿੰਡ ਜੁਲਾਹ ਮਾਜਰਾ ਵਿੱਚ ਇੱਕੋ ਰਾਤ ਦੌਰਾਨ ਚੋਰਾਂ ਵੱਲੋਂ 4 ਵੱਖ-ਵੱਖ ਦੁਕਾਨਾਂ ‘ਚ ਚੋਰੀ ਦੀ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਇਹ ਸਾਰੀ ਘਟਨਾ ਨੇੜੇ ਲੱਗੇ CCTV ਕੈਮਰਿਆਂ ‘ਚ ਕੈਦ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ, ਚੋਰਾਂ ਨੇ ਸਵੇਰੇ...