ਚੋਰਾਂ ਨੇ ਘਰ ਨੂੰ ਬਣਾਇਆ ਨਿਸ਼ਾਨਾ, ਲੱਖਾਂ ਦੇ ਗਹਿਣੇ ‘ਤੇ 4 ਲੱਖ ਰੁਪਏ ਦੀ ਨਕਦੀ ਲੈਕੇ ਹੋਏ ਫ਼ਰਾਰ

ਚੋਰਾਂ ਨੇ ਘਰ ਨੂੰ ਬਣਾਇਆ ਨਿਸ਼ਾਨਾ, ਲੱਖਾਂ ਦੇ ਗਹਿਣੇ ‘ਤੇ 4 ਲੱਖ ਰੁਪਏ ਦੀ ਨਕਦੀ ਲੈਕੇ ਹੋਏ ਫ਼ਰਾਰ

Theft incident in Abohar; ਬੀਤੀ ਰਾਤ, ਚੋਰਾਂ ਨੇ ਅਬੋਹਰ ਦੇ ਕਾਨਵੈਂਟ ਐਵੇਨਿਊ ਵਿੱਚ ਇੱਕ ਪਰਿਵਾਰ ਨੂੰ ਸੁੱਤੇ ਪਏ ਕਮਰਿਆਂ ਵਿੱਚ ਬੰਦ ਕਰ ਦਿੱਤਾ ਅਤੇ ਲੱਖਾਂ ਰੁਪਏ ਦੇ ਸੋਨੇ-ਚਾਂਦੀ ਦੇ ਗਹਿਣੇ ਅਤੇ ਲੱਖਾਂ ਰੁਪਏ ਦੀ ਨਕਦੀ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ। ਜਦੋਂ ਪਰਿਵਾਰ ਸਵੇਰੇ 7 ਵਜੇ ਉੱਠਿਆ ਤਾਂ ਉਨ੍ਹਾਂ ਨੂੰ ਸਵੇਰੇ...