ਟਾਟਾ ਕੈਂਸਰ ਹਸਪਤਾਲ ਨੂੰ ਆਈ ਧਮਕੀ ਭਰੀ ਈਮੇਲ, ਅਲਰਟ ਮੋਡ ’ਤੇ ਸੁਰੱਖਿਆ ਏਜੰਸੀਆਂ

ਟਾਟਾ ਕੈਂਸਰ ਹਸਪਤਾਲ ਨੂੰ ਆਈ ਧਮਕੀ ਭਰੀ ਈਮੇਲ, ਅਲਰਟ ਮੋਡ ’ਤੇ ਸੁਰੱਖਿਆ ਏਜੰਸੀਆਂ

Mumbai News: ਕਈ ਘੰਟਿਆਂ ਤੱਕ ਚੱਲੀ ਤਲਾਸ਼ੀ ਦੇ ਬਾਵਜੂਦ, ਕੋਈ ਵੀ ਵਿਸਫੋਟਕ ਜਾਂ ਸ਼ੱਕੀ ਵਸਤੂ ਨਹੀਂ ਮਿਲੀ। Tata Memorial Hospital bomb mail threat: ਦੇਸ਼ ਦੇ ਪ੍ਰਮੁੱਖ ਕੈਂਸਰ ਇਲਾਜ ਸੰਸਥਾ, ਮੁੰਬਈ, ਨੂੰ ਸ਼ੁੱਕਰਵਾਰ ਸਵੇਰੇ ਇੱਕ ਧਮਕੀ ਭਰਿਆ ਈਮੇਲ ਮਿਲਿਆ, ਜਿਸ ਵਿੱਚ ਕਿਹਾ ਗਿਆ ਸੀ ਕਿ ਹਸਪਤਾਲ ਕੈਂਪਸ ‘ਚ ਬੰਬ...