ਦਿੱਲੀ-ਐਨਸੀਆਰ ‘ਚ ਹਨੇਰੀ ਤੋਂ ਬਾਅਦ ਮੀਂਹ ਨੇ ਲੋਕਾਂ ਨੂੰ ਦਿੱਤੀ ਰਾਹਤ, ਮੌਸਮ ਵਿਭਾਗ ਵਲੋਂ ਓਰੇਂਜ ਅਲਰਟ ਜਾਰੀ

ਦਿੱਲੀ-ਐਨਸੀਆਰ ‘ਚ ਹਨੇਰੀ ਤੋਂ ਬਾਅਦ ਮੀਂਹ ਨੇ ਲੋਕਾਂ ਨੂੰ ਦਿੱਤੀ ਰਾਹਤ, ਮੌਸਮ ਵਿਭਾਗ ਵਲੋਂ ਓਰੇਂਜ ਅਲਰਟ ਜਾਰੀ

Rain in Delhi-NCR: ਦਿੱਲੀ-ਐਨਸੀਆਰ ‘ਚ ਵੀਰਵਾਰ ਨੂੰ ਤੇਜ਼ ਗਰਮੀ ਤੋਂ ਬਾਅਦ, ਸ਼ਾਮ ਨੂੰ ਮੌਸਮ ਅਚਾਨਕ ਸੁਹਾਵਣਾ ਹੋ ਗਿਆ। ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਲਈ ਮੀਂਹ ਤੇ ਗਰਜ ਦੀ ਚੇਤਾਵਨੀ ਜਾਰੀ ਕੀਤੀ ਹੈ। Delhi Weather Update: ਦਿੱਲੀ ‘ਚ ਵੀਰਵਾਰ ਨੂੰ ਦਿਨ ਭਰ ਤੇਜ਼ ਗਰਮੀ ਨੇ ਦਿੱਲੀ ਦੇ ਲੋਕਾਂ ਨੂੰ...