ਕੁੱਤਿਆਂ ਤੋਂ ਬਚਣ ਲਈ ਇਮਾਰਤ ਦੀ ਤੀਜੀ ਮੰਜ਼ਿਲ ‘ਤੇ ਚੜ੍ਹੀ ਗਾਂ, ਕਰੇਨ ਦੀ ਮਦਦ ਨਾਲ ਉਤਾਰੀ ਹੇਠਾਂ

ਕੁੱਤਿਆਂ ਤੋਂ ਬਚਣ ਲਈ ਇਮਾਰਤ ਦੀ ਤੀਜੀ ਮੰਜ਼ਿਲ ‘ਤੇ ਚੜ੍ਹੀ ਗਾਂ, ਕਰੇਨ ਦੀ ਮਦਦ ਨਾਲ ਉਤਾਰੀ ਹੇਠਾਂ

Maharashtra Cow races to 3rd floor;ਮਹਾਰਾਸ਼ਟਰ ਦੇ ਪੁਣੇ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਗਾਂ ਕੁੱਤਿਆਂ ਤੋਂ ਬਚਣ ਲਈ ਇਮਾਰਤ ਦੀ ਤੀਜੀ ਮੰਜ਼ਿਲ ‘ਤੇ ਚੜ੍ਹ ਗਈ। ਇਹ ਘਟਨਾ ਜ਼ਿਲ੍ਹੇ ਦੇ ਰਵੀਵਰ ਪੇਠ ਇਲਾਕੇ ਵਿੱਚ ਵਾਪਰੀ। ਇਮਾਰਤ ਦੀ ਤੀਜੀ ਮੰਜ਼ਿਲ ‘ਤੇ ਗਾਂ ਨੂੰ ਦੇਖ ਕੇ ਹੰਗਾਮਾ...