Beating Retreat; ਅੱਜ ਤੋਂ ਅਟਾਰੀ ਸਮੇਤ ਤਿੰਨੋਂ ਸਰਹੱਦਾਂ ‘ਤੇ ਦੁਬਾਰਾ ਸ਼ੁਰੂ ਹੋਵੇਗੀ Retreat Ceremony, ਆਮ ਲੋਕ ਵੀ ਹੋ ਸਕਦੇ ਹਨ ਸ਼ਾਮਿਲ

Beating Retreat; ਅੱਜ ਤੋਂ ਅਟਾਰੀ ਸਮੇਤ ਤਿੰਨੋਂ ਸਰਹੱਦਾਂ ‘ਤੇ ਦੁਬਾਰਾ ਸ਼ੁਰੂ ਹੋਵੇਗੀ Retreat Ceremony, ਆਮ ਲੋਕ ਵੀ ਹੋ ਸਕਦੇ ਹਨ ਸ਼ਾਮਿਲ

Today Retreat Ceremony will start again;ਪਹਿਲਗਾਮ ਹਮਲੇ ਤੋਂ ਬਾਅਦ, ਸਰਕਾਰ ਨੇ ਇੱਕ ਸਖ਼ਤ ਫੈਸਲਾ ਲੈਂਦੇ ਹੋਏ ਸਰਹੱਦ ਦੇ ਗੇਟ ਬੰਦ ਕਰ ਦਿੱਤੇ ਅਤੇ ਪਾਕਿਸਤਾਨ ਅਤੇ ਭਾਰਤ ਵਿਚਕਾਰ ਜੰਗ ਦੌਰਾਨ, 6 ਮਈ ਤੋਂ ਤਿੰਨੋਂ ਸਰਹੱਦਾਂ ‘ਤੇ ਸਮਾਰੋਹ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਗਏ ਸਨ। ਅਟਾਰੀ ਸਰਹੱਦ ‘ਤੇ ਰਿਟਰੀਟ...