ਕਿਸਾਨਾਂ ਨੇ ਮੁਫ਼ਤ ‘ਚ ਵੰਡੇ ਟਮਾਟਰ, ਡਿੱਗਦੀਆਂ ਕੀਮਤਾਂ ਤੋਂ ਨਾਰਾਜ਼ ਕਿਸਾਨ

ਕਿਸਾਨਾਂ ਨੇ ਮੁਫ਼ਤ ‘ਚ ਵੰਡੇ ਟਮਾਟਰ, ਡਿੱਗਦੀਆਂ ਕੀਮਤਾਂ ਤੋਂ ਨਾਰਾਜ਼ ਕਿਸਾਨ

Tomato Farmer: ਉੱਤਰ ਪ੍ਰਦੇਸ਼ ਵਿੱਚ ਟਮਾਟਰ ਕਿਸਾਨਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਬੰਪਰ ਉਤਪਾਦਨ ਕਾਰਨ ਬਾਜ਼ਾਰਾਂ ‘ਚ ਟਮਾਟਰ ਦੀਆਂ ਕੀਮਤਾਂ ਵਿੱਚ ਕਾਫ਼ੀ ਗਿਰਾਵਟ ਆਈ ਹੈ। Farmers distribute tomatoes for free: ਟਮਾਟਰ ਦੀਆਂ ਕੀਮਤਾਂ ਕਈ ਵਾਰ ਕਿਸਾਨਾਂ ਨੂੰ ਅਮੀਰ ਬਣਾਉਂਦੀਆਂ ਹਨ...