Wednesday, August 13, 2025
Share Market Today : ਤੇਜ਼ੀ ਨਾਲ ਖੁੱਲ੍ਹਿਆ ਸ਼ੇਅਰ ਬਾਜ਼ਾਰ, ਸੈਂਸਕਸ ‘ਚ 1500 ਤੋਂ ਜ਼ਿਆਦਾ ਅੰਕ ਉਛਲਿਆ, ਨਿਫਟੀ 23,000 ਦੇ ਪਾਰ

Share Market Today : ਤੇਜ਼ੀ ਨਾਲ ਖੁੱਲ੍ਹਿਆ ਸ਼ੇਅਰ ਬਾਜ਼ਾਰ, ਸੈਂਸਕਸ ‘ਚ 1500 ਤੋਂ ਜ਼ਿਆਦਾ ਅੰਕ ਉਛਲਿਆ, ਨਿਫਟੀ 23,000 ਦੇ ਪਾਰ

ਪ੍ਰੀ-ਓਪਨ ਤੋਂ ਹੀ Share Market ‘ਚ ਤੂਫਾਨੀ ਤੇਜ਼ੀ ਦਾ ਮਾਹੌਲ ਬਣਿਆ ਹੋਇਆ ਸੀ। ਸੈਂਸੇਕਸ 1600 ਅੰਕਾਂ ਤੋਂ ਵੱਧ ਚੜ੍ਹ ਗਿਆ ਹੈ। ਇਸ ਦੇ ਨਾਲ ਹੀ ਨਿਫਟੀ ‘ਚ 500 ਅੰਕਾਂ ਦੀ ਉਛਾਲ ਦੇਖਿਆ ਗਿਆ। ਬੀਐਸਈ ਸੈਂਸੇਕਸ 1400 ਅੰਕਾਂ ਤੋਂ ਵੱਧ ਚੜ੍ਹ ਕੇ 76,740 ‘ਤੇ ਵਪਾਰ ਕਰ ਰਿਹਾ ਹੈ। ਨਵੀਂ ਦਿੱਲੀ : ਇਸ ਹਫ਼ਤੇ...