ਕੈਨੇਡਾ ਦੀ ਟੋਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਨੇ ਦਿਲਜੀਤ ਦੋਸਾਂਝ ‘ਤੇ ਕੋਰਸ ਦਾ ਕੀਤਾ ਐਲਾਨ, ਜਾਣੋ ਕਿੱਥੇ, ਕਦੋਂ ਕਰਨਾ ਹੈ ਅਪਲਾਈ, ਅਤੇ ਹੋਰ ਜਾਣਕਾਰੀ

ਕੈਨੇਡਾ ਦੀ ਟੋਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਨੇ ਦਿਲਜੀਤ ਦੋਸਾਂਝ ‘ਤੇ ਕੋਰਸ ਦਾ ਕੀਤਾ ਐਲਾਨ, ਜਾਣੋ ਕਿੱਥੇ, ਕਦੋਂ ਕਰਨਾ ਹੈ ਅਪਲਾਈ, ਅਤੇ ਹੋਰ ਜਾਣਕਾਰੀ

Course on Diljit Dosanjh: ਹਾਲ ਹੀ ਵਿੱਚ ਕੈਨੇਡੀਅਨ ਯੂਨੀਵਰਸਿਟੀ ਨੇ ਪੁਸ਼ਟੀ ਕੀਤੀ ਹੈ ਕਿ ਦਿਲਜੀਤ ਹੁਣ ਉਨ੍ਹਾਂ ਦੇ ਆਉਣ ਵਾਲੇ ਪਾਠਕ੍ਰਮ ਕੋਰਸ ਦਾ ਹਿੱਸਾ ਹੋਵੇਗਾ। Diljit Dosanjh’s course at Toronto Metropolitan University: ਦਿਲਜੀਤ ਦੋਸਾਂਝ ਨੇ ਇੱਕ ਵਾਰ ਫਿਰ ਦੁਨੀਆ ਭਰ ਵਿੱਚ ਸੁਰਖੀਆਂ ਬਟੋਰੀਆਂ ਹਨ।...