ਮਨਾਲੀ ‘ਚ ਸੈਲਾਨੀਆਂ ਦੀ ਕੁੱਟਮਾਰ, ਪਤਨੀ ਅਤੇ ਲੜਕੀ ਨੂੰ ਕੁੱਟਣ ਦੇ ਆਰੋਪ , ਮਾਮਲੇ ਦੀ ਜਾਂਚ ਜੁਟੀ ਪੁਲਿਸ

ਮਨਾਲੀ ‘ਚ ਸੈਲਾਨੀਆਂ ਦੀ ਕੁੱਟਮਾਰ, ਪਤਨੀ ਅਤੇ ਲੜਕੀ ਨੂੰ ਕੁੱਟਣ ਦੇ ਆਰੋਪ , ਮਾਮਲੇ ਦੀ ਜਾਂਚ ਜੁਟੀ ਪੁਲਿਸ

Manali Tourist beaten; ਹਿਮਾਚਲ ਪ੍ਰਦੇਸ਼ ਦੇ ਮਸ਼ਹੂਰ ਸੈਰ-ਸਪਾਟਾ ਸਥਾਨ ਮਨਾਲੀ ਵਿੱਚ ਸਥਾਨਕ ਲੋਕਾਂ ਵੱਲੋਂ ਹਰਿਆਣਾ ਦੇ ਸੈਲਾਨੀਆਂ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਪ੍ਰਦੀਪ ਕੁਮਾਰ ਨੇ ਮਨਾਲੀ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਪ੍ਰਦੀਪ ਕੁਮਾਰ ਹਰਿਆਣਾ ਦੇ ਮਹਿੰਦਰਗੜ੍ਹ ਦਾ ਰਹਿਣ ਵਾਲਾ ਹੈ।...