114 ਸਾਲ ਪੁਰਾਣੇ ਹੁਸ਼ਿਆਰਪੁਰ ਦੇ ਸ਼ੀਸ਼ ਮਹਿਲ ਦੀ ਹੋਂਦ ‘ਤੇ ਮੰਡਰਾਉਣ ਲੱਗਾ ਖ਼ਤਰਾ, ਪਹਿਲੀ ਮੰਜ਼ਿਲ ਦੀ ਮੁੱਖ ਦੀਵਾਰ ਦਾ ਕੁਝ ਹਿੱਸਾ ਢਹਿਆ

114 ਸਾਲ ਪੁਰਾਣੇ ਹੁਸ਼ਿਆਰਪੁਰ ਦੇ ਸ਼ੀਸ਼ ਮਹਿਲ ਦੀ ਹੋਂਦ ‘ਤੇ ਮੰਡਰਾਉਣ ਲੱਗਾ ਖ਼ਤਰਾ, ਪਹਿਲੀ ਮੰਜ਼ਿਲ ਦੀ ਮੁੱਖ ਦੀਵਾਰ ਦਾ ਕੁਝ ਹਿੱਸਾ ਢਹਿਆ

114-year-old Sheesh Mahal: ਪਿਛਲੇ ਲੰਮੇ ਸਮੇਂ ਤੋਂ ਬੰਦ ਪਈ ਇਹ ਇਮਾਰਤ ਲਗਾਤਾਰ ਖਸਤਾ ਹੁੰਦੀ ਜਾ ਰਹੀ ਹੈ। ਤਾਜ਼ਾ ਬਰਸਾਤ ਨੇ ਇਸ ਦੀ ਹਾਲਤ ਹੋਰ ਵੀ ਬੱਤਰ ਕਰ ਦਿੱਤੀ ਹੈ। Hoshiarpur’s 114-year-old Sheesh Mahal: ਹੁਸ਼ਿਆਰਪੁਰ ‘ਚ ਲਾਲਾ ਹੰਸ ਰਾਜ ਜੈਨ ਨੇ ਇਸ ਯਾਦਗਾਰ ਨੂੰ ਸਾਲ 1911 ਵਿਚ ਬਣਾਇਆ ਸੀ।...