ਪਹਿਲਗਾਮ ਹਮਲੇ ਮਗਰੋਂ ਮਦਦ ਲਈ ਅੱਗੇ ਆਇਆ ਸਿੱਖ ਭਾਈਚਾਰਾ, ਸੈਲਾਨੀਆਂ ਲਈ ਖੋਲ੍ਹੇ ਦਿਲ ਤੇ ਦਰਵਾਜ਼ੇ, ਕੀਤਾ ਇਹ ਨੇਕ ਕੰਮ

ਪਹਿਲਗਾਮ ਹਮਲੇ ਮਗਰੋਂ ਮਦਦ ਲਈ ਅੱਗੇ ਆਇਆ ਸਿੱਖ ਭਾਈਚਾਰਾ, ਸੈਲਾਨੀਆਂ ਲਈ ਖੋਲ੍ਹੇ ਦਿਲ ਤੇ ਦਰਵਾਜ਼ੇ, ਕੀਤਾ ਇਹ ਨੇਕ ਕੰਮ

Pahalgam Terrorist Attack: ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਜੰਮੂ-ਕਸ਼ਮੀਰ ਵਿੱਚ ਡਰ ਦਾ ਮਾਹੌਲ ਹੈ। ਸ੍ਰੀਨਗਰ ਦੇ ਗੁਰਦੁਆਰਾ ਸਾਹਿਬ ਨੇ ਸੈਲਾਨੀਆਂ ਨੂੰ ਮੁਫ਼ਤ ਰਿਹਾਇਸ਼, ਭੋਜਨ ਅਤੇ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਦਾ ਵਾਅਦਾ ਕੀਤਾ ਹੈ। Srinagar’s Gurdwara Sahib: ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ...