Wednesday, July 30, 2025
ਅੰਮ੍ਰਿਤਸਰ ‘ਚ ਸੈਲਾਨੀ ਨਾਲ ਆਟੋ ‘ਚ ਲੁੱਟ ਦੀ ਕੋਸ਼ਿਸ਼, ਵਾਰਦਾਤ ਦੌਰਾਨ ਜਖ਼ਮੀ ਹੋਇਆ ਪਰਿਵਾਰ

ਅੰਮ੍ਰਿਤਸਰ ‘ਚ ਸੈਲਾਨੀ ਨਾਲ ਆਟੋ ‘ਚ ਲੁੱਟ ਦੀ ਕੋਸ਼ਿਸ਼, ਵਾਰਦਾਤ ਦੌਰਾਨ ਜਖ਼ਮੀ ਹੋਇਆ ਪਰਿਵਾਰ

Punjab Crime News: ਹਾਸਲ ਜਾਣਕਾਰੀ ਮੁਤਾਬਕ ਝਾਰਖੰਡ ਤੋਂ ਘੁੰਮਣ ਆਏ ਆਟੋ ‘ਚ ਬੈਠੇ ਸੈਲਾਨੀਆਂ ਦੇ ਨਾਲ ਦੋ ਲੁਟੇਰਿਆਂ ਨੇ ਲੁੱਟਖੋਹ ਦੀ ਕੋਸ਼ਿਸ਼ ਕੀਤੀ। Attempted Robbery in Amritsar: ਅੰਮ੍ਰਿਤਸਰ ‘ਚ ਹਰ ਰੋਜ਼ ਲੱਖਾਂ ਦੀ ਗਿਣਤੀ ਵਿੱਚ ਸੈਲਾਨੀ ਆਉਂਦੇ ਹਨ। ਲੋਕ ਇੱਥੇ ਗੁਰੂਘਰ ਮਥਾ ਟੇਕਣ, ਨੇੜੇ ਵਾਹਗਾ ਬਾਰਡਰ...