ਅਮਰੀਕਾ-ਚੀਨ ਟੈਰਿਫ ਗੱਲਬਾਤ ਵਿੱਚ ਦਿਖੀ ਪ੍ਰਗਤੀ ; ਅੱਜ ਫਿਰ ਹੋਵੇਗੀ ਗੱਲਬਾਤ: ਬਾਜ਼ਾਰ ਲਈ ਰਾਹਤ ਦੀ ਉਮੀਦ

ਅਮਰੀਕਾ-ਚੀਨ ਟੈਰਿਫ ਗੱਲਬਾਤ ਵਿੱਚ ਦਿਖੀ ਪ੍ਰਗਤੀ ; ਅੱਜ ਫਿਰ ਹੋਵੇਗੀ ਗੱਲਬਾਤ: ਬਾਜ਼ਾਰ ਲਈ ਰਾਹਤ ਦੀ ਉਮੀਦ

Progress seen US-China tariff talks ; ਅਮਰੀਕਾ ਅਤੇ ਚੀਨ ਵਿਚਕਾਰ ਟੈਰਿਫ ਵਿਵਾਦ ਨੂੰ ਲੈ ਕੇ ਚੱਲ ਰਹੀ ਗੰਭੀਰ ਗੱਲਬਾਤ ਸ਼ਨੀਵਾਰ ਨੂੰ 10 ਘੰਟੇ ਤੱਕ ਚੱਲੀ। ਨਾਲ ਹੀ, ਹੁਣ ਇਹ ਗੱਲਬਾਤ ਐਤਵਾਰ ਨੂੰ ਇੱਕ ਵਾਰ ਫਿਰ ਸ਼ੁਰੂ ਹੋਵੇਗੀ। ਅਧਿਕਾਰੀ ਨੇ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਇੱਕ ਨਿਊਜ਼ ਏਜੰਸੀ ਨੂੰ ਇਹ ਜਾਣਕਾਰੀ...