Patiala News: ਰੇਲਗੱਡੀ ਵਿੱਚ ਚੜ੍ਹਦੇ ਸਮੇਂ ਵਾਪਰਿਆ ਦਰਦਨਾਕ ਹਾਦਸਾ , ਔਰਤ ਦਾ ਫਿਸਲਿਆ ਪੈਰ ਤੇ….

Patiala News: ਰੇਲਗੱਡੀ ਵਿੱਚ ਚੜ੍ਹਦੇ ਸਮੇਂ ਵਾਪਰਿਆ ਦਰਦਨਾਕ ਹਾਦਸਾ , ਔਰਤ ਦਾ ਫਿਸਲਿਆ ਪੈਰ ਤੇ….

Patiala Train Accident: ਸਵੇਰੇ ਲਗਭਗ 9:30 ਵਜੇ ਪਟਿਆਲਾ ਰੇਲਵੇ ਸਟੇਸ਼ਨ ‘ਤੇ ਇੱਕ ਦਰਦਨਾਕ ਹਾਦਸਾ ਵਾਪਰਿਆ, ਜਿੱਥੇ ਇੱਕ ਔਰਤ ਟ੍ਰੇਨ ਵਿੱਚ ਚੜ੍ਹਦੇ ਸਮੇਂ ਫਿਸਲ ਗਈ ਅਤੇ ਟ੍ਰੇਨ ਦੀ ਲਪੇਟ ਵਿੱਚ ਆ ਗਈ। ਇਸ ਹਾਦਸੇ ਵਿੱਚ ਔਰਤ ਦੀ ਸੱਜੀ ਲੱਤ ਦੀਆਂ ਉਂਗਲਾਂ ਅਤੇ ਹੱਥ ਅਤੇ ਖੱਬੇ ਪੈਰ ਦੀਆਂ ਉਂਗਲਾਂ ਕੱਟੀਆਂ ਗਈਆਂ। ਔਰਤ ਦੀ...