Breaking News : Himachal Pradesh ਦੇ ਮਨੀਕਰਨ ‘ਚ ਵੱਡਾ ਹਾਦਸਾ, ਵਾਹਨਾਂ ‘ਤੇ ਡਿੱਗਿਆ ਦਰੱਖਤ

Breaking News : Himachal Pradesh ਦੇ ਮਨੀਕਰਨ ‘ਚ ਵੱਡਾ ਹਾਦਸਾ, ਵਾਹਨਾਂ ‘ਤੇ ਡਿੱਗਿਆ ਦਰੱਖਤ

Himachal Pradesh : ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਵਿੱਚ ਐਤਵਾਰ ਨੂੰ ਇੱਕ ਵੱਡਾ ਹਾਦਸਾ ਵਾਪਰ ਗਿਆ। ਮਨੀਕਰਨ ਵਿੱਚ ਗੁਰਦੁਆਰੇ ਦੇ ਨੇੜੇ ਇੱਕ ਵੱਡਾ ਢਿੱਗਾਂ ਡਿੱਗਣ ਦੀ ਘਟਨਾ ਵਾਪਰੀ ਹੈ। ਇਸ ਘਟਨਾ ‘ਚ 6 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਕਈ ਜ਼ਖਮੀ ਹੋ ਗਏ। ਰਾਹਤ ਅਤੇ ਬਚਾਅ ਕਾਰਜ ਜਾਰੀ ਹਨ।...