RBI ਸੋਮਵਾਰ ਨੂੰ ਬੈਂਕ ਬੰਦ ਦਾ ਕੀਤਾ ਐਲਾਨ,ਦੇਖੋ ਅਪ੍ਰੈਲ ‘ਚ ਹੋਰ ਕਿਹੜੇ ਦਿਨ ਬੰਦ ਰਹਿਣਗੇ ਬੈਂਕ

RBI ਸੋਮਵਾਰ ਨੂੰ ਬੈਂਕ ਬੰਦ ਦਾ ਕੀਤਾ ਐਲਾਨ,ਦੇਖੋ ਅਪ੍ਰੈਲ ‘ਚ ਹੋਰ ਕਿਹੜੇ ਦਿਨ ਬੰਦ ਰਹਿਣਗੇ ਬੈਂਕ

Bank Holiday on 21st April:14 ਅਪ੍ਰੈਲ ਨੂੰ ਡਾ. ਭੀਮ ਰਾਓ ਅੰਬੇਡਕਰ ਦੀ ਜਯੰਤੀ ਅਤੇ 18 ਅਪ੍ਰੈਲ ਨੂੰ ਗੁੱਡ ਫਰਾਈਡੇ ਦੀ ਛੁੱਟੀ ਤੋਂ ਬਾਅਦ, ਹੁਣ ਬੈਂਕ ਕੱਲ੍ਹ ਯਾਨੀ ਸੋਮਵਾਰ, 21 ਅਪ੍ਰੈਲ ਨੂੰ ਬੰਦ ਰਹਿਣਗੇ। ਹਾਲਾਂਕਿ, ਕੱਲ੍ਹ ਦੇਸ਼ ਦੇ ਕੁਝ ਰਾਜਾਂ ਵਿੱਚ ਹੀ ਬੈਂਕ ਬੰਦ ਰਹਿਣਗੇ। ਅਜਿਹੀ ਸਥਿਤੀ ਵਿੱਚ, ਤੁਸੀਂ ਬੈਂਕ ਜਾ ਕੇ...