ਲੁਧਿਆਣਾ ‘ਚ ਬਾਈਕ ਸਵਾਰ ਨੂੰ ਟਰੱਕ ਦੂਰ ਤੱਕ ਘਸੀਟਿਆ ਮੌਕੇ ‘ਤੇ ਹੀ ਮੌਤ, ਗੁੱਸੇ ‘ਚ ਲੋਕਾਂ ਨੇ ਤੋੜੇ ਗੱਡੀ ਦੇ ਸ਼ੀਸ਼ੇ

ਲੁਧਿਆਣਾ ‘ਚ ਬਾਈਕ ਸਵਾਰ ਨੂੰ ਟਰੱਕ ਦੂਰ ਤੱਕ ਘਸੀਟਿਆ ਮੌਕੇ ‘ਤੇ ਹੀ ਮੌਤ, ਗੁੱਸੇ ‘ਚ ਲੋਕਾਂ ਨੇ ਤੋੜੇ ਗੱਡੀ ਦੇ ਸ਼ੀਸ਼ੇ

Ludhiana News: ਜਾਣਕਾਰੀ ਦਿੰਦੇ ਹੋਏ, ਇੱਕ ਰਾਹਗੀਰ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਨੂੰ ਸਾਹਮਣੇ ਤੋਂ ਇੱਕ ਟਰੱਕ ਨੇ ਟੱਕਰ ਮਾਰ ਦਿੱਤੀ। Road Accident: ਲੁਧਿਆਣਾ ‘ਚ ਦਰਦਨਾਕ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਤਾਜਪੁਰ ਰੋਡ ਕੱਟ ਨੇੜੇ ਇੱਕ ਟਰੱਕ ਡਰਾਈਵਰ ਨੇ ਬਾਈਕ ਸਵਾਰ ਨੂੰ ਲਗਭਗ 70 ਮੀਟਰ ਤੱਕ ਘਸੀਟਦਾ ਰਿਹਾ।...