ਜ਼ਿੰਦਗੀ ਚੋਂ ਪਿਆਰ ਅਤੇ ਵਫ਼ਾਦਾਰੀ ਦੀ ਦਰਦ ਭਰੀ ਕਹਾਣੀ,ਪਤਨੀ ਦੇ ਜਾਣ ਮਗਰੋਂ ਪਤੀ ਨੇ ਇੰਜ ਜਿਊਂਦਾ ਰੱਖਿਆ ਪਿਆਰ

ਜ਼ਿੰਦਗੀ ਚੋਂ ਪਿਆਰ ਅਤੇ ਵਫ਼ਾਦਾਰੀ ਦੀ ਦਰਦ ਭਰੀ ਕਹਾਣੀ,ਪਤਨੀ ਦੇ ਜਾਣ ਮਗਰੋਂ ਪਤੀ ਨੇ ਇੰਜ ਜਿਊਂਦਾ ਰੱਖਿਆ ਪਿਆਰ

Special Stroy; ਅੱਜ ਦੇ ਸਮੇਂ ‘ਚ ਜਿਥੇ ਰਿਸ਼ਤਿਆਂ ਦੀ ਕਦਰ ਘੱਟ ਰਹਿ ਗਈ ਹੈ, ਉਥੇ ਅਜਨਾਲਾ ਤੋਂ ਇਕ ਅਜਿਹੀ ਖ਼ਬਰ ਸਾਹਮਣੇ ਆਈ ਜਿਸਨੇ ਹਰ ਦਿਲ ਨੂੰ ਛੂਹ ਲਿਆ।ਇੱਥੇ ਇਕ ਮਨਜੀਤ ਸਰੀਨ ਨਾਮ ਦੇ ਵਿਅਕਤੀ ਨੇ ਆਪਣੀ ਮ੍ਰਿਤਕ ਪਤਨੀ ਦੀ ਯਾਦ ‘ਚ ਵਿਆਹ ਦੀ ਸਾਲਗਿਰਾ ਮਨਾਈ। ਦੋ ਸਾਲ ਪਹਿਲਾਂ ਇਸ ਵਿਅਕਤੀ ਦੀ ਪਤਨੀ ਦਾ ਦੇਹਾਂਤ...