ਭਾਰਤ-ਪਾਕਿਸਤਾਨ, ਈਰਾਨ-ਇਜ਼ਰਾਇਲ ਤੋਂ ਬਾਅਦ ਟਰੰਪ ਦਾ ਵੱਡਾ ਦਾਅਵਾ, ਗਾਜ਼ਾ ‘ਚ 60 ਦਿਨਾਂ ਦੀ ਜੰਗਬੰਦੀ

ਭਾਰਤ-ਪਾਕਿਸਤਾਨ, ਈਰਾਨ-ਇਜ਼ਰਾਇਲ ਤੋਂ ਬਾਅਦ ਟਰੰਪ ਦਾ ਵੱਡਾ ਦਾਅਵਾ, ਗਾਜ਼ਾ ‘ਚ 60 ਦਿਨਾਂ ਦੀ ਜੰਗਬੰਦੀ

Israel Gaza ceasefire: ਈਰਾਨ-ਇਜ਼ਰਾਈਲ ਦੇ ਬਾਅਦ ਹੁਣ ਗਾਜ਼ਾ ‘ਚ ਵੀ ਸ਼ਾਂਤੀ ਆ ਸਕਦੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਇਜ਼ਰਾਈਲ ਨੇ ਗਾਜ਼ਾ ਵਿੱਚ 60 ਦਿਨਾਂ ਦੀ ਜੰਗਬੰਦੀ ‘ਤੇ ਸਹਿਮਤੀ ਦੇ ਦਿੱਤੀ ਹੈ। ਹਾਲਾਂਕਿ, ਇਸ ਲਈ ਕੁਝ ਸ਼ਰਤਾਂ ਵੀ ਰੱਖੀਆਂ ਗਈਆਂ ਹਨ। ਟਰੰਪ ਨੇ ਇਸ ਮਸਲੇ ਨੂੰ...