14 ਘੰਟੇ ਚੱਲੀ ਇਸ TV Actress ਦੀ ਕੈਂਸਰ ਸਰਜਰੀ, ਸੋਸ਼ਲ ਮੀਡਿਆ ਤੇ ਸਾਂਝੀ ਕੀਤੀ ਜਾਣਕਾਰੀ

14 ਘੰਟੇ ਚੱਲੀ ਇਸ TV Actress ਦੀ ਕੈਂਸਰ ਸਰਜਰੀ, ਸੋਸ਼ਲ ਮੀਡਿਆ ਤੇ ਸਾਂਝੀ ਕੀਤੀ ਜਾਣਕਾਰੀ

TV Actress Dipika Kakar Surgery; ਟੀਵੀ ਅਦਾਕਾਰਾ ਦੀਪਿਕਾ ਕੱਕੜ ਦੀ ਕੈਂਸਰ ਸਰਜਰੀ ਹੋਈ ਹੈ। ਦੀਪਿਕਾ ਦੇ ਪ੍ਰਸ਼ੰਸਕ ਉਸਦੀ ਸਿਹਤ ਨੂੰ ਲੈ ਕੇ ਬਹੁਤ ਚਿੰਤਤ ਸਨ। ਜਦੋਂ ਸ਼ੋਏਬ ਨੇ ਦੱਸਿਆ ਕਿ ਅਦਾਕਾਰਾ ਕਦੋਂ ਸਰਜਰੀ ਕਰਵਾਉਣ ਜਾ ਰਹੀ ਹੈ, ਉਦੋਂ ਤੋਂ ਪ੍ਰਸ਼ੰਸਕ ਉਸਦੇ ਲਈ ਪ੍ਰਾਰਥਨਾ ਕਰ ਰਹੇ ਸਨ। ਹੁਣ ਸ਼ੋਏਬ ਇਬਰਾਹਿਮ ਨੇ ਇੱਕ...