ਦਰਦਨਾਕ ਹਾਦਸੇ ‘ਚ 2 ਨੌਜਵਾਨਾਂ ਦੀ ਗਈ ਜਾਨ, ਅੰਤਿਮ ਰਸਮਾਂ ‘ਤੇ ਪਹੁੰਚੇ ਹਜਾਰਾਂ ਲੋਕਾਂ ਨੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

ਦਰਦਨਾਕ ਹਾਦਸੇ ‘ਚ 2 ਨੌਜਵਾਨਾਂ ਦੀ ਗਈ ਜਾਨ, ਅੰਤਿਮ ਰਸਮਾਂ ‘ਤੇ ਪਹੁੰਚੇ ਹਜਾਰਾਂ ਲੋਕਾਂ ਨੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

Tragic accident; ਬੀਤੇ ਦਿਨੀ ਫਤਿਹਗੜ ਚੂੜੀਆਂ ਬਟਾਲਾ ਰੋਡ ਧੀਰ ਅੱਡੇ ਦੇ ਨਜਦੀਕ ਟਰੱਕ ਹੇਠਾਂ ਆਉਣ ਨਾਲ ਫਤਿਹਗੜ ਚੂੜੀਆਂ ਦੇ ਰਹਿਣ ਵਾਲੇ 2 ਨੌਜਵਾਨਾਂ ਦੀ ਮੌਤ ਹੋ ਗਈ ਸੀ, ਜਿੰਨਾਂ ਦਾ ਡੇਰਾ ਰੋਡ ਫਤਿਹਗੜ ਚੂੜੀਆਂ ਕਬਰਸਤਾਨ ਵਿਖੇ ਸਬੂਰਦ ਏ ਖਾਕ ਕਰ ਦਿੱਤਾ ਗਿਆ। ਇਸ ਮੋਕੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਸੀ ਅਤੇ ਹਰ ਅੱਖ ਨਮ...