ਹੁਣ ਤੁਹਾਨੂੰ ਘੰਟਿਆਂ ਦੌਰਾਨ ਦੁੱਗਣਾ ਕਿਰਾਇਆ ਪਵੇਗਾ ਦੇਣਾ, ਸਰਕਾਰ ਨੇ ਕੈਬ ਕੰਪਨੀਆਂ ਲਈ ਨਵੇਂ ਨਿਯਮ ਕੀਤਾ ਲਾਗੂ

ਹੁਣ ਤੁਹਾਨੂੰ ਘੰਟਿਆਂ ਦੌਰਾਨ ਦੁੱਗਣਾ ਕਿਰਾਇਆ ਪਵੇਗਾ ਦੇਣਾ, ਸਰਕਾਰ ਨੇ ਕੈਬ ਕੰਪਨੀਆਂ ਲਈ ਨਵੇਂ ਨਿਯਮ ਕੀਤਾ ਲਾਗੂ

Cab Aggregators Guidelines:  ਸਰਕਾਰ ਨੇ ਓਲਾ, ਉਬੇਰ, ਰੈਪਿਡੋ ਅਤੇ ਇਨਡਰਾਈਵ ਵਰਗੀਆਂ ਕੈਬ ਕੰਪਨੀਆਂ ਨੂੰ ਉਨ੍ਹਾਂ ਦੀਆਂ ਮੰਗਾਂ ਮੰਨ ਕੇ ਵੱਡੀ ਰਾਹਤ ਦਿੱਤੀ ਹੈ। ਹੁਣ ਉਨ੍ਹਾਂ ਨੂੰ ਪੀਕ ਘੰਟਿਆਂ ਦੌਰਾਨ ਕਿਰਾਇਆ ਦੁੱਗਣਾ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਪਹਿਲਾਂ ਇਹ ਕੰਪਨੀਆਂ ਸਿਰਫ਼ ਡੇਢ ਗੁਣਾ ਹੀ ਕਿਰਾਇਆ ਵਧਾ ਸਕਦੀਆਂ...