Uber ਨੂੰ ਭਾਰੀ ਪਿਆ ਗ੍ਰਾਹਕਾਂ ਤੋਂ ‘ਅਡਵਾਂਸ ਟਿਪ’ ਦੇ ਨਾਮ ਤੇ ਜ਼ਬਰਦਸਤੀ ਪੈਸਾ ਵਸੂਲਣਾ, CCPA ਨੇ ਲਿਆ ਵੱਡਾ ਐਕਸ਼ਨ

Uber ਨੂੰ ਭਾਰੀ ਪਿਆ ਗ੍ਰਾਹਕਾਂ ਤੋਂ ‘ਅਡਵਾਂਸ ਟਿਪ’ ਦੇ ਨਾਮ ਤੇ ਜ਼ਬਰਦਸਤੀ ਪੈਸਾ ਵਸੂਲਣਾ, CCPA ਨੇ ਲਿਆ ਵੱਡਾ ਐਕਸ਼ਨ

Uber advance tip dispute;ਕੇਂਦਰੀ ਖਪਤਕਾਰ ਸੁਰੱਖਿਆ ਅਥਾਰਟੀ (CCPA) ਨੇ ਰਾਈਡ-ਹੇਲਿੰਗ ਪਲੇਟਫਾਰਮ Uber ਨੂੰ ਤੇਜ਼ ਸੇਵਾ ਲਈ ਉਪਭੋਗਤਾਵਾਂ ਨੂੰ ਪਹਿਲਾਂ ਤੋਂ ਟਿਪ ਦੇਣ ਲਈ “ਜ਼ਬਰਦਸਤੀ ਜਾਂ ਪ੍ਰੇਰਿਤ” ਕਰਨ ਲਈ ਇੱਕ ਨੋਟਿਸ ਜਾਰੀ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਕਾਰਵਾਈ ਖਪਤਕਾਰ ਮਾਮਲਿਆਂ ਦੇ ਮੰਤਰੀ...