ਪਠਾਨਕੋਟ ‘ਚ ਮੀਂਹ ਨੇ ਮਚਾਈ ਤਬਾਹੀ, ਪੁੱਲ ਟੁੱਟਿਆ, ਘਰ ਢਹਿ-ਢੇਰੀ ਤੇ ਦਰਿਆਵਾਂ ‘ਚ ਉਫਾਨ…

ਪਠਾਨਕੋਟ ‘ਚ ਮੀਂਹ ਨੇ ਮਚਾਈ ਤਬਾਹੀ, ਪੁੱਲ ਟੁੱਟਿਆ, ਘਰ ਢਹਿ-ਢੇਰੀ ਤੇ ਦਰਿਆਵਾਂ ‘ਚ ਉਫਾਨ…

Pathankot Rain: ਭਾਰੀ ਬਾਰਿਸ਼ ਕਾਰਨ ਪਠਾਨਕੋਟ-ਕਠੂਆ ਪੁਲ ਨੂੰ ਨੁਕਸਾਨ ਪਹੁੰਚਿਆ ਹੈ। ਇਸੇ ਥਾਂ ‘ਤੇ ਇੱਕ ਪੁਰਾਣਾ ਪੁਲ ਵੀ ਸੀ, ਜੋ ਬਰਸਾਤ ਦੇ ਪਾਣੀ ਕਾਰਨ ਢਹਿ-ਢੇਰੀ ਹੋ ਗਿਆ ਹੈ। ਉੱਥੇ ਹੀ ਪਠਾਨਕੋਟ-ਕਠੂਆ ਪੁਲ ਹੇਠਲੇ ਪਾਸਿਓਂ ਪਾਣੀ ਦੀ ਚਪੇਟ ‘ਚ ਆਉਣ ਦੇ ਕਾਰਨ, ਸੁਰੱਖਿਆ ਦੇ ਮੱਦੇਨਜ਼ਰ ਬੰਦ ਕਰ ਦਿੱਤਾ ਗਿਆ ਹੈ।...
ਪੰਜਾਬ ਦੇ 4 ਜ਼ਿਲ੍ਹਿਆਂ ‘ਚ ਬਾਰਿਸ਼ ਦਾ ਅਲਰਟ, ਰਣਜੀਤ ਸਾਗਰ ਡੈਮ ਤੋਂ ਪਾਣੀ ਛੱਡਣ ਨਾਲ ਬਣੇ, ਹੜ੍ਹ ਵਰਗੇ ਹਾਲਾਤ

ਪੰਜਾਬ ਦੇ 4 ਜ਼ਿਲ੍ਹਿਆਂ ‘ਚ ਬਾਰਿਸ਼ ਦਾ ਅਲਰਟ, ਰਣਜੀਤ ਸਾਗਰ ਡੈਮ ਤੋਂ ਪਾਣੀ ਛੱਡਣ ਨਾਲ ਬਣੇ, ਹੜ੍ਹ ਵਰਗੇ ਹਾਲਾਤ

Punjab Weather Update: ਭਾਰਤ-ਪਾਕਿਸਤਾਨ ਦੇ ਸਰਹੱਦੀ ਇਲਾਕਿਆਂ ‘ਚ ਰਾਵੀ ਦੇ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਬਾਰਿਸ਼ ਦੇ ਕਾਰਨ ਹੋਏ ਨੁਕਸਾਨ ਤੋਂ ਬਾਅਦ ਪਠਾਨਕੋਟ-ਜੰਮੂ ਹਾਈਵੇਅ ਪਹਿਲੇ ਹੀ ਬੰਦ ਹੈ। ਜੇਕਰ ਇਸੇ ਹਿਸਾਬ ਨਾਲ ਪਾਣੀ ਵੱਧਦਾ ਰਿਹਾ ਤਾਂ ਸਤਲੁਜ-ਬਿਆਸ ਦੀ ਤਰ੍ਹਾਂ ਇੱਥੇ ਵੀ ਨੁਕਸਾਨ ਦਾ ਦਾਇਰਾ ਵੱਧ ਸਕਦਾ...