ਲੰਦਨ ‘ਚ 30 ਸਾਲਾ ਬ੍ਰਿਟਿਸ਼ ਸਿੱਖ ਨੌਜਵਾਨ ਦੀ ਚਾਕੂ ਮਾਰ ਕੇ ਹੱਤਿਆ, ਪਰਿਵਾਰ ਨੇ ਦੱਸਿਆ “ਸਭ ਦਾ ਪਿਆਰਾ ਸੀ ਗੈਰੀ”

ਲੰਦਨ ‘ਚ 30 ਸਾਲਾ ਬ੍ਰਿਟਿਸ਼ ਸਿੱਖ ਨੌਜਵਾਨ ਦੀ ਚਾਕੂ ਮਾਰ ਕੇ ਹੱਤਿਆ, ਪਰਿਵਾਰ ਨੇ ਦੱਸਿਆ “ਸਭ ਦਾ ਪਿਆਰਾ ਸੀ ਗੈਰੀ”

London Stabbing News: ਲੰਦਨ ਦੇ ਈਸਟ ਇਲਾਕੇ ਇਲਫੋਰਡ ‘ਚ ਰਹਿੰਦੇ 30 ਸਾਲਾ ਬ੍ਰਿਟਿਸ਼ ਸਿੱਖ ਨੌਜਵਾਨ ਗੁਰਮੁਖ ਸਿੰਘ, ਜਿਸਨੂੰ ਲੋਕ ਪਿਆਰ ਨਾਲ ‘ਗੈਰੀ’ ਕਹਿੰਦੇ ਸਨ, ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮੈਟਰੋਪੋਲਿਟਨ ਪੁਲਿਸ ਨੇ ਗੁਰੂਵਾਰ ਨੂੰ ਗੈਰੀ ਦੀ ਸ਼ਨਾਖਤ ਦੀ ਪੁਸ਼ਟੀ ਕੀਤੀ। 23 ਜੁਲਾਈ ਨੂੰ...