House Arrest Row: ‘ਹਾਊਸ ਅਰੈਸਟ’ ‘ਤੇ ਅਸ਼ਲੀਲਤਾ ਪੇਸ਼ ਕੀਤੇ ਜਾਣ ਤੋਂ ਨਾਰਾਜ਼ NCW ਨੇ ਉੱਲੂ ਐਪ ਦੇ CEO ਅਤੇ ਏਜਾਜ਼ ਖਾਨ ਨੂੰ ਭੇਜਿਆ ਨੋਟਿਸ

House Arrest Row: ‘ਹਾਊਸ ਅਰੈਸਟ’ ‘ਤੇ ਅਸ਼ਲੀਲਤਾ ਪੇਸ਼ ਕੀਤੇ ਜਾਣ ਤੋਂ ਨਾਰਾਜ਼ NCW ਨੇ ਉੱਲੂ ਐਪ ਦੇ CEO ਅਤੇ ਏਜਾਜ਼ ਖਾਨ ਨੂੰ ਭੇਜਿਆ ਨੋਟਿਸ

ਉਲੂ ਐਪ ਦੇ ਸ਼ੋਅ ‘ਹਾਊਸ ਅਰੈਸਟ’ ਨੇ ਇੱਕ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ। ‘ਇੰਡੀਆਜ਼ ਗੌਟ ਲੇਟੈਂਟ’ ਤੋਂ ਬਾਅਦ, ਹੁਣ ਇਸ ਸ਼ੋਅ ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਜਾ ਰਹੀ ਹੈ। ਇਸ ਦੇ ਨਾਲ, ਹੁਣ NCW ਨੇ ਉੱਲੂ ਐਪ ਦੇ CEO ਅਤੇ ਇਸ ਸ਼ੋਅ ਦੇ ਹੋਸਟ ਏਜਾਜ਼ ਖਾਨ ਨੂੰ ਨੋਟਿਸ ਭੇਜਿਆ ਹੈ।...