ਕੇਂਦਰੀ ਰਾਜ ਮੰਤਰੀ ਬਿੱਟੂ ਸੀਐਮ ਮਾਨ ‘ਤੇ ਭੜਕੇ, ਕਿਹਾ- ਮੋਦੀ ਅਤੇ ਸ਼ਾਹ ਕਰਦੇ ਹਨ 18 ਘੰਟੇ ਕੰਮ

ਕੇਂਦਰੀ ਰਾਜ ਮੰਤਰੀ ਬਿੱਟੂ ਸੀਐਮ ਮਾਨ ‘ਤੇ ਭੜਕੇ, ਕਿਹਾ- ਮੋਦੀ ਅਤੇ ਸ਼ਾਹ ਕਰਦੇ ਹਨ 18 ਘੰਟੇ ਕੰਮ

Ravneet Singh Bittu News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਧਾਨ ਸਭਾ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਦੇਸ਼ ਦੌਰਿਆਂ ‘ਤੇ ਟਿੱਪਣੀ ਕਰਨ ਅਤੇ ਗੈਂਗਸਟਰਾਂ ਦੇ ਮੁੱਦੇ ‘ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਗੁਜਰਾਤ ਤੋਂ ਭਗੌੜਾ ਕਹਿਣ ਤੋਂ ਬਾਅਦ ਵਿਵਾਦ ਹੋਰ ਵਧ ਗਿਆ ਹੈ। ਜਦੋਂ ਕਿ ਵਿਦੇਸ਼...