ਉਨਾਓ ਵਿੱਚ ਇੱਕ ਅਵਾਰਾ ਸਾਨ੍ਹ ਦੇ ਹਮਲੇ ਵਿੱਚ ਇੱਕ ਵਿਅਕਤੀ ਦੀ ਮੌਤ,ਘਟਨਾ ਸੀਸੀਟੀਵੀ ਵਿੱਚ ਹੋ ਗਈ ਕੈਦ

ਉਨਾਓ ਵਿੱਚ ਇੱਕ ਅਵਾਰਾ ਸਾਨ੍ਹ ਦੇ ਹਮਲੇ ਵਿੱਚ ਇੱਕ ਵਿਅਕਤੀ ਦੀ ਮੌਤ,ਘਟਨਾ ਸੀਸੀਟੀਵੀ ਵਿੱਚ ਹੋ ਗਈ ਕੈਦ

Unnao Terror of bull; ਉੱਤਰ ਪ੍ਰਦੇਸ਼ ਦੇ ਉਨਾਓ ਵਿੱਚ ਸ਼ਨੀਵਾਰ ਦੁਪਹਿਰ ਨੂੰ ਇੱਕ ਅਵਾਰਾ ਸਾਨ੍ਹ ਨੇ ਸੜਕ ‘ਤੇ ਚੱਲ ਰਹੇ ਇੱਕ ਵਿਅਕਤੀ ਨੂੰ ਚੁੱਕ ਲਿਆ, ਉਸਨੂੰ ਹੇਠਾਂ ਸੁੱਟ ਦਿੱਤਾ ਅਤੇ ਉਸਨੂੰ ਕੁਚਲ ਕੇ ਮਾਰ ਦਿੱਤਾ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਸੁਸ਼ੀਲ ਬਾਜਪਾਈ ਵਜੋਂ...