Kriti Sanon ਤੇ Ranveer Singh ਨੇ ਇਕੱਠੇ ਇੱਕ ਫਿਲਮ ਦੀ ਕੀਤੀ ਸੀ Manifestation! ਹੁਣ DON 3 ‘ਚ ਆਉਣਗੇ ਨਜ਼ਰ!

Kriti Sanon ਤੇ Ranveer Singh ਨੇ ਇਕੱਠੇ ਇੱਕ ਫਿਲਮ ਦੀ ਕੀਤੀ ਸੀ Manifestation! ਹੁਣ DON 3 ‘ਚ ਆਉਣਗੇ ਨਜ਼ਰ!

Ranveer Singh in Don 3: ਪਹਿਲਾਂ, ਕਿਆਰਾ ਅਡਵਾਨੀ ਨੂੰ ਡੌਨ 3 ਵਿੱਚ ਰਣਵੀਰ ਦੇ ਨਾਲ ਮੁੱਖ ਭੂਮਿਕਾ ਲਈ ਕਾਸਟ ਕੀਤਾ ਗਿਆ ਸੀ, ਬਾਅਦ ਵਿੱਚ, ਕਿਆਰਾ ਦੀ ਥਾਂ ਕ੍ਰਿਤੀ ਸੈਨਨ ਦੀ ਐਂਟਰੀ ਹੋ ਗਈ। Kriti Sanon and Ranveer Singh: ਫਰਹਾਨ ਅਖ਼ਤਰ ਦੀ ਫਿਲਮ ‘ਡੌਨ 3’, ਜਿਸ ਵਿੱਚ ਰਣਵੀਰ ਸਿੰਘ ਅਤੇ ਕ੍ਰਿਤੀ ਸੈਨਨ ਹਨ,...