ਛੋਟੇ ਦੁਕਾਨਦਾਰਾਂ ਲਈ ਸਰਕਾਰ ਦਾ ਵੱਡਾ ਫੈਸਲਾ! ਹੁਣ ਤੁਸੀਂ UPI ਰਾਹੀਂ ਭੁਗਤਾਨ ਕਰਕੇ ਬੰਪਰ ਪੈਸੇ ਕਮਾਓਗੇ

ਛੋਟੇ ਦੁਕਾਨਦਾਰਾਂ ਲਈ ਸਰਕਾਰ ਦਾ ਵੱਡਾ ਫੈਸਲਾ! ਹੁਣ ਤੁਸੀਂ UPI ਰਾਹੀਂ ਭੁਗਤਾਨ ਕਰਕੇ ਬੰਪਰ ਪੈਸੇ ਕਮਾਓਗੇ

UPI Payment: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਵਿੱਤੀ ਸਾਲ 2024-25 ਲਈ UPI ਭੁਗਤਾਨ ‘ਤੇ ਇੱਕ ਵੱਡਾ ਫੈਸਲਾ ਲਿਆ ਹੈ। ਸਰਕਾਰ ਨੇ 1,500 ਕਰੋੜ ਰੁਪਏ ਦੀ ਅਨੁਮਾਨਤ Incentive ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਛੋਟੇ ਦੁਕਾਨਦਾਰਾਂ ਨੂੰ ਵੱਡੀ ਰਾਹਤ ਮਿਲੇਗੀ, ਜੋ ਆਮ...