Photo Gallery ; UPSC ਵਿੱਚ ਟਾਪ ਕਰਨ ਵਾਲੀਆਂ 3 ਧੀਆਂ

Photo Gallery ; UPSC ਵਿੱਚ ਟਾਪ ਕਰਨ ਵਾਲੀਆਂ 3 ਧੀਆਂ

Rank 1 ; ਸ਼ਕਤੀ ਦੂਬੇ, ਜੋ ਕਿ ਯੂਪੀਐਸਸੀ 2024 ਦੀ ਆਲ ਇੰਡੀਆ ਟਾਪਰ ਬਣੀ ਹੈ, ਪ੍ਰਯਾਗਰਾਜ ਦੀ ਰਹਿਣ ਵਾਲੀ ਹੈ। ਵਿਗਿਆਨ ਪਿਛੋਕੜ ਤੋਂ ਆਉਣ ਵਾਲੀ ਸ਼ਕਤੀ ਨੇ ਇਲਾਹਾਬਾਦ ਯੂਨੀਵਰਸਿਟੀ ਤੋਂ ਬਾਇਓਕੈਮਿਸਟਰੀ ਵਿੱਚ ਬੀਐਸਸੀ ਕੀਤੀ ਅਤੇ ਫਿਰ ਬਨਾਰਸ ਹਿੰਦੂ ਯੂਨੀਵਰਸਿਟੀ ਤੋਂ ਆਪਣੀ ਪੋਸਟ ਗ੍ਰੈਜੂਏਸ਼ਨ ਪੂਰੀ ਕੀਤੀ। Rank 3 ; ਦੂਜੇ ਸਥਾਨ...