UPSC CSE Result 2024: UPSC ਸਿਵਲ ਸੇਵਾਵਾਂ ਦਾ ਅੰਤਿਮ ਨਤੀਜਾ ਜਲਦ ਹੋ ਸਕਦਾ ਜਾਰੀ

UPSC CSE Result 2024: UPSC ਸਿਵਲ ਸੇਵਾਵਾਂ ਦਾ ਅੰਤਿਮ ਨਤੀਜਾ ਜਲਦ ਹੋ ਸਕਦਾ ਜਾਰੀ

upsc ias final result 2024:ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਦੁਆਰਾ ਸਿਵਲ ਸੇਵਾਵਾਂ 2024 ਇੰਟਰਵਿਊ ਲਈ ਚੁਣੇ ਗਏ 2845 ਉਮੀਦਵਾਰਾਂ ਦੇ ਇੰਟਰਵਿਊ 7 ਜਨਵਰੀ ਤੋਂ 17 ਅਪ੍ਰੈਲ 2025 ਤੱਕ ਕੀਤੇ ਗਏ ਸਨ। ਹੁਣ ਇੰਟਰਵਿਊ ਵਿੱਚ ਸ਼ਾਮਲ ਹੋਏ ਉਮੀਦਵਾਰ ਅੰਤਿਮ ਨਤੀਜਾ ਜਾਰੀ ਹੋਣ ਦੀ ਉਡੀਕ ਕਰ ਰਹੇ ਹਨ। ਮੀਡੀਆ ਰਿਪੋਰਟਾਂ ਦੇ...