ਫਰੀਦਕੋਟ: ਕਿਸਾਨਾਂ ਅਤੇ ਆੜ੍ਹਤੀਆਂ ਲਈ ਪੰਜਾਬ ਸਰਕਾਰ ਦਾ ਵੱਡਾ ਉਪਰਾਲਾ, 20 ਸਾਲਾਂ ਬਾਅਦ ਰੇਲ ਰਾਹੀਂ ਸਿੱਧੀ ਫਰੀਦਕੋਟ ਪਹੁੰਚੀ ਯੂਰੀਆ ਖਾਦ ਦੀ ਖੇਪ

ਫਰੀਦਕੋਟ: ਕਿਸਾਨਾਂ ਅਤੇ ਆੜ੍ਹਤੀਆਂ ਲਈ ਪੰਜਾਬ ਸਰਕਾਰ ਦਾ ਵੱਡਾ ਉਪਰਾਲਾ, 20 ਸਾਲਾਂ ਬਾਅਦ ਰੇਲ ਰਾਹੀਂ ਸਿੱਧੀ ਫਰੀਦਕੋਟ ਪਹੁੰਚੀ ਯੂਰੀਆ ਖਾਦ ਦੀ ਖੇਪ

Punjab News: ਫਰੀਦਕੋਟ ਦੇ ਆੜ੍ਹਤੀਆਂ ਅਤੇ ਕਿਸਾਨਾਂ ਦੀ ਸਾਲਾਂ ਪੁਰਾਣੀ ਮੰਗ ਨੂੰ ਅੱਜ ਹਲਕਾ ਵਿਧਾਇਕ ਦੇ ਯਤਨਾਂ ਸਦਕਾ ਪੂਰਾ ਕਰਦਿਆਂ ਪੰਜਾਬ ਸਰਕਾਰ ਵੱਲੋਂ ਯੂਰੀਆਂ ਦੇ 35 ਹਜਾਰ ਗੱਟਿਆਂ ਨਾਲ ਭਰਿਆ ਰੈਕ ਕਰੀਬ 20 ਸਾਲ ਦੇ ਲੰਬੇ ਅਰਸੇ ਬਾਅਦ ਫਰੀਦਕੋਟ ਦੇ ਰੇਲਵੇ ਟਰੈਕ ‘ਤੇ ਲੱਗਾ, ਜਿਥੋਂ ਅੱਜ ਫਰੀਦਕੋਟ ਦੇ ਆੜ੍ਹਤੀਆਂ ਅਤੇ...